Punjabi News, India Breaking News, in Punjabi by Punjabi Online Newspaper
ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਸਾਬਕਾ ਚੀਫ਼ ਇੰਜੀਨੀਅਰ ਪਬਲਿਕ ਹੈਲਥ ਹਰਿੰਦਰ ਸਿੰਘ ਜੌਲੀ ਦੇ ਨਿਵਾਸ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਭਾਜਪਾ ਐੱਮ. ਪੀ. ਨਵਜੋਤ ਸਿੰਘ ਸਿੱਧੂ ਵਲੋਂ ਲਗਾਏ ਗਏ...
ਸਿਆਣਿਆਂ ਨੇ ਇਹ ਗੱਲ ਸੱਚ ਹੀ ਆਖੀ ਹੈ ਕਿ ਜੇਕਰ ਇਨਸਾਨ ਦਾ ਪਿਆਰ ਸੱਚਾ ਹੋਵੇ ਤਾਂ ਉਸ ਨੂੰ ਰੱਬ ਵੀ ਪ੍ਰਵਾਨ ਕਰ ਲੈਂਦਾ ਹੈ। ਇਸ ਪ੍ਰਵਾਨਗੀ ਦਾ ਸਮਾਂ ਬੇਸ਼ੱਕ ਲੰਮਾ ਹੋ ਸਕਦਾ ਹੈ ਪਰ ਮਿਲਾਪ ਹੁੰਦਾ ਜ਼ਰੂਰ ਹੈ। ਇਸ ਦੀ ਤਾਜ਼ਾ ਮਿਸਾਲ ਇਟਲੀ ਵਿਚ ਦੇਖਣ...
ਬਲਾਕ ਕਾਂਗਰਸ ਖੰਨਾ ਵਲੋਂ ਆਯੋਜਿਤ ਇਕ ਮੀਟਿੰਗ ਜੋ ਕਿ ਸਥਾਨਕ ਸਤਕਾਰ ਪੈਲੇਸ ''ਚ ਆਯੋਜਿਤ ਕੀਤੀ ਗਈ ਸੀ, ਤੋਂ ਪਹਿਲਾਂ ਸਥਾਨਕ ਗੋਲਡਨ ਗਰੇਨ ਕਲੱਬ ''ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅਕਾਲੀ-ਭਾਜਪਾ ਸਰਕਾਰ ...
ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਆਪਣੇ ''ਤੇ ਹੋਏ 2 ਹਮਲਿਆਂ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ''ਤੇ ਸਿਆਸੀ ਹਮਲਾ ਹੋਰ ਤੇਜ਼ ਕਰਦਿਆਂ ਕਿਹਾ ਹੈ ਕਿ ਬਾਦਲ ਧਰਮ ਦੀ ਆੜ ''ਚ ਸਿਆਸੀ ਖੇਡ ਖੇਡ ਰਹੇ ਹਨ ਤਾਂ ਕਿ ...
ਨੇੜਲੇ ਪਿੰਡ ਮੁੱਲਾਂਪੁਰ ਵਿਖੇ ਦੋ ਕੁੱਤਿਆ ਨੇ ਕਲਯੁਗੀ ਮਾਂ ਵਲੋਂ ਸੁੱਟੇ ਨਵਜੰਮੇ ਲੜਕੇ ਨੂੰ ਨੋਚ-ਨੋਚ ਖਾ ਲਿਆ। ਕੁੱਤਿਆ ਵੱਲੋਂ ਬੱਚੇ ਦਾ ਪਿਛਲਾ ਅੱਧਾ ਹਿੱਸਾ ਖਾਧਾ ਜਾ ਚੁੱਕਾ ਸੀ ਅਤੇ ਬਾਕੀ ਹਿੱਸੇ ਨੂੰ ਮੂੰਹ ਵਿਚ ਪਾ ਕੇ ਰੂੜੀ ਵੱਲ ਲਿਜਾ ਰਹੇ ਸਨ। ਪਿੰਡ ਦੇ ਲੋਕਾਂ ਨੇ ਕੁੱਤਿਆਂ ਦਾ ਪਿੱਛਾ ਕਰਕੇ ਉਸਨੂੰ ਛੁਡਵਾਇਆ...
ਠੰਡ ਦੇ ਚੱਲਦਿਆਂ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਬੱਚਿਆਂ ਨੂੰ ਲੈ ਕੇ ਅਹਿਮ ਫੈਸਲਾ ਲੈਂਦੇ ਹੋਏ ਪੰਜਾਬ ਦੇ ਸਰਕਾਰੀ ਸਕੂਲਾਂ ''ਚ ਛੁੱਟੀਆਂ...
ਸੈਕਟਰ-35 ਦੇ ਸਾਵਨ ਜਿਊਲਰਜ਼ ਦੇ ਸ਼ੋਅਰੂਮ ''ਚ 2 ਔਰਤਾਂ ਨੂੰ ਚੋਰੀ ਕਰਦੇ ਸਮੇਂ ਸ਼ੋਅਰੂਮ ਦੇ ਮਾਲਕ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਦਰਅਸਲ ਵੀਰਵਾਰ ਨੂੰ ਸਾਵਨ ਜਿਊਲਰਜ਼ ਦੀ ਦੁਕਾਨ ਵਿਚ ਦੋ ਔਰਤਾਂ ਜਿਊਲਰੀ ਖਰੀਦਣ ਬਹਾਨੇ ਪਹੁੰਚੀਆਂ। ਇਨ੍ਹਾਂ ਦੋਵਾਂ ਨੇ ਜਿਊਲਰੀ ਦੇਖਦਿਆਂ-ਦੇਖਦਿਆਂ ਸੋਨੇ ਦੀਆਂ ਵੰਗਾਂ...
ਸਥਾਨਕ ਸ਼ਹਿਰ ਦੇ ਫੀਲਡਗੰਜ ਸਥਿਤ ਗੁਰਦੁਆਰਾ ਭਗਤ ਚੇਤਰਾਮ ਵਿਖੇ ਯੂਥ ਅਕਾਲੀ ਦਲ ਵਲੋਂ ਗੁਰੂ ਘਰ ਦੀ ਬੇਅਦਬੀ ਕੀਤੇ ਜਾਣ ਦੀ ਖਬਰ ਮਿਲੀ ਹੈ। ਦਰਅਸਲ ਇਸ ਸਮਾਗਮ ਦੌਰਾਨ ਮੌਜੂਦ ਸਥਾਨਕ ਨੇਤਾ ਸੀਨੀਅਰ ਅਕਾਲੀ ਨੇਤਾ ਸ਼ਰਨਜੀਤ ਢਿੱਲੋਂ, ਵਿਧਾਇਕ ਮਨਪ੍ਰੀਤ ਇਯਾਲੀ ਅਤੇ ਹੋਰ...
PanditGovindGoud
Untitled Page
 • video
  ਇਨ੍ਹਾਂ ਨਿਮਾਣੀਆਂ ਜਿੰਦਾਂ 'ਤੇ ਤਰਸ ਖਾਵੇ ਸਰਕਾਰ
 • video
  ਕੋਈ ਲੱਤਾਂ ਤੁੜਵਾਉਂਦਾ ਕੋਈ ਬਾਹਾਂ ਪਰ ਸਾਡੀ ਕੋਈ ਸਾਰ ਨਹੀਂ ਲੈਂਦਾ
 • video
  ਦੋ ਲੱਖ ਦੀ ਜਾਅਲੀ ਕਰੰਸੀ ਸਮੇਤ 1 ਕਾਬੂ
 • video
  ਵੀਡੀਓ 'ਚ ਦੇਖੋ ਜਦੋਂ ਮੀਕਾ ਸਿੰਘ ਨੇ ਕਰੀਨਾ ਨਾਲ ਕੀਤੀ 'ਗੰਦੀ ਬਾਤ'
 • video
  ਮੰਤਰੀ ਦੇ ਕਾਫਿਲੇ ਨੇ ਕੀਤਾ ਟ੍ਰੈਫਿਕ ਜਾਮ
 • video
  ਠੰਡ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਬੱਚਿਆਂ ਲਈ ਲਿਆ ਅਹਿਮ ਫੈਸਲਾ
 • video
  ਜਿਊਲਰ ਨੇ ਪੁਲਸ 'ਤੇ ਲਗਾਏ ਮਹਿਲਾ ਚੋਰ ਨੂੰ ਭਜਾਉਣ ਦੇ ਦੋਸ਼
 • video
  ਆਜ਼ਾਦੀ ਤੋਂ ਪਹਿਲਾਂ ਬਣੀ ਸੀ, ਪ੍ਰਸ਼ਾਸਨ ਨੇ ਹੁਣ ਲਈ ਸਾਰ...
Video

ਪੰਜਾਬ ਸਰਕਾਰ ਦਾ ਸਾੜਿਆ ਪੁਤਲਾ

ਸਥਾਨਕ ਕਮੇਟੀ ਬਾਜ਼ਾਰ ''ਚ ਵੱਖ-ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸੰਗਠਨਾਂ ਵਲੋਂ ਅੱਜ ਪੰਜਾਬ ਸਰਕਾਰ...

ਘਰਾਂ ''ਚੋਂ ਲਾਪਤਾ ਹੋਏ ਬੱਚਿਆਂ ਸੰਬੰਧੀ ਅਗਵਾ ਦੇ ਕੇਸ ਦਰਜ

ਜ਼ਿਲਾ ਪੁਲਸ ਵਲੋਂ ਘਰਾਂ ''ਚੋਂ ਲਾਪਤਾ ਲੜਕੇ-ਲੜਕੀਆਂ ਦੇ ਮਾਮਲਿਆਂ ''ਚ ਹੁਣ ਅਗਵਾ ਦੇ ਕੇਸ ਦਰਜ ਕਰ ਲਏ ਗਏ...

ਨਾਜਾਇਜ਼ ਸ਼ਰਾਬ ਸਣੇ 2 ਵਿਅਕਤੀ ਕਾਬੂ

ਟਾਂਡਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ''ਤੇ ਨਾਕਾਬੰਦੀ ਦੌਰਾਨ 80,000 ਐੱਮ.ਐੱਲ. ਨਾਜਾਇਜ਼ ਸ਼ਰਾਬ ਫੜਨ...

ਅਦਾਲਤ ਦੇ ਹੁਕਮਾਂ ''ਤੇ 8 ਭਗੌੜਿਆਂ ਖਿਲਾਫ਼ ਕੇਸ ਦਰਜ

ਜ਼ਿਲੇ ਵਿਚ ਵੱਖ-ਵੱਖ ਅਦਾਲਤਾਂ ਦੇ ਹੁਕਮਾਂ ''ਤੇ ਪੁਲਸ ਨੇ 8 ਭਗੌੜੇ ਐਲਾਨੇ ਦੋਸ਼ੀਆਂ ਖਿਲਾਫ਼ ਧਾਰਾ 174-ਏ...

ਬਾਦਲ ਧਰਮ ਦੀ ਆੜ ਹੇਠ ਖੇਡ ਰਹੇ ਹਨ ਸਿਆਸੀ ਖੇਡ : ਸਿੱਧੂ

ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਆਪਣੇ ''ਤੇ ਹੋਏ 2 ਹਮਲਿਆਂ ਤੋਂ ਬਾਅਦ ਮੁੱਖ...

ਠੰਡ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਬੱਚਿਆਂ ਲਈ ਲਿਆ ਅਹਿਮ ਫੈਸਲਾ (ਵੀਡੀਓ)

ਠੰਡ ਦੇ ਚੱਲਦਿਆਂ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਬੱਚਿਆਂ ਨੂੰ ਲੈ ਕੇ ਅਹਿਮ ਫੈਸਲਾ ਲੈਂਦੇ ਹੋਏ...

ਬਣਾਇਆ ਮੌਤ ਦਾ ਵੀਡੀਓ, ਕੁਝ ਇਸ ਤਰ੍ਹਾਂ ਲਿਆ ਬਦਲਾ (ਦੇਖੋ ਤਸਵੀਰਾਂ)

ਪਿਛਲੇ ਦਿਨੀਂ ਜਲੰਧਰ ਦੇ ਅਰਬਨ ਅਸਟੇਟ ''ਚ ਕਤਲ ਕੀਤੇ ਗਏ ਫਾਈਨੈਂਸਰ ਦੇ ਭਰਾ ਜਾਨ ਮੱਲੀ ਦੇ ਕਤਲ ਕੇਸ ਵਿਚ...

ਮੰਤਰੀ ਉਦਘਾਟਨ ''ਚ ਮਸ਼ਰੂਫ, ਆਮ ਜਨਤਾ ਰਹੀ ਪ੍ਰੇਸ਼ਾਨ (ਵੀਡੀਓ)

ਜ਼ਿਲਾ ਹੁਸ਼ਿਆਰਪੁਰ ਦੇ ਕਸਬੇ ਨੂੰ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਦੇ ਮਕਸਦ ਨਾਲ ਕੈਬਨਿਟ ਮੰਤਰੀ...

ਟੋਰਾਂਟੋ ਆ ਰਹੇ ਜਹਾਜ਼ ''ਚ ਦੁਰਵਿਵਹਾਰ, ਇਕ ਗ੍ਰਿਫਤਾਰ

ਬੁੱਧਵਾਰ ਨੂੰ ਲੰਡਨ ਤੋਂ ਟੋਰਾਂਟੋ ਆ ਰਹੀ ਫ਼ਲਾਈਟ ਵਿਚ ਇਕ ਔਰਤ ਨੂੰ ਦੋ ਫਲਾਈਟ ਅਟੈਂਡੈਂਟਸ ਨਾਲ...

ਲਿਬਰਲ ਆਗੂ ਜਸਟਿਨ ਟਰੂਡੋ ਅਤੇ ਸੁੱਖ ਧਾਲੀਵਾਲ ਹੋਏ ਇੱਕਠੇ

ਕੈਨੇਡਾ ''ਚ ਅਗਲੇ ਸਾਲ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਧਿਆਨ ''ਚ...

ਦੋ ਸਾਲ ਪਹਿਲਾਂ ਗੁਆਚੀਆਂ ਤਸਵੀਰਾਂ ਫੇਸਬੁੱਕ ''ਤੇ ਮਿਲੀਆ (ਦੇਖੋ ਤਸਵੀਰਾਂ)

ਫੇਸਬੁੱਕ ''ਤੇ ਅਕਸਰ ਲੋਕ ਆਪਣੀਆਂ ਯਾਦਗਾਰ ਤਸਵੀਰਾਂ ਸਾਂਝੀਆਂ ਕਰਦੇ ਹਨ ਤਾਂ ਜੋ ਕਿਸੇ ਵੀ ਸਮੇਂ

ਲਿਬਰਲ ਉਮੀਦਵਾਰ ਗੁਲਾਬ ਸੈਣੀ ਵਲੋਂ ਫੈਡਰਲ ਨਾਮੀਨੇਸ਼ਨਜ਼ ਹੇਰਾਫੇਰੀਆਂ ਦਾ ਪ੍ਰਗਟਾਵਾ

ਬੀਤੇ ਦਿਨ ਬਰੈਂਪਟਨ ਸ਼ਹਿਰ ਦੇ ਸ਼ਿੰਗਾਰ ਬੈਂਕੁਅਟ ਹਾਲ ''ਚ ਬਰੈਂਪਟਨ ਦੇ ਉਤਰੀ ਫ਼ੈਡਰਲ ਹਲਕੇ ਤੋਂ...

ਤੀਜਾ ਸਲਾਨਾ ਇੰਟਰਨੈਸ਼ਨਲ ਕਬੱਡੀ ਕੱਪ ਘੁੰਮਣਾ ਵਿਖੇ ਜਾਵੇਗਾ ਕਰਵਾਇਆ : ਬਲਵੀਰ ਬੈਂਸ

ਕੈਨੇਡਾ ਦੇ ਉੱਘੇ ਬਿਜਨੈਸਮੈਨ ਪ੍ਰਵਾਸੀ ਭਾਰਤੀ ਬਲਵੀਰ ਬੈਂਸ ਚੇਅਰਮੈਨ ਸ੍ਰੀ ਗੁਰੂ ਰਵਿਦਾਸ...

ਵੀਤ ਬਲਜੀਤ ਦੀ ਐਲਬਮ ''ਬੇਰੀ ਵਿਹੜੇ ਵਿੱਚ'' 21 ਦਸੰਬਰ ਨੂੰ ਵਰਲਡ ਵਾਈਡ ਰਿਲੀਜ਼ ਹੋਵੇਗੀ : ਸੁੱਖ ਬਰਾੜ

ਨੈਕਸਟ ਲੈਵਲ ਮਿਊਜ਼ਿਕ ਕੰਪਨੀ ਦੇ ਪ੍ਰੈਜ਼ੀਡੈਂਟ ਸੁੱਖ ਬਰਾੜ ਨੇ ਕੈਨੇਡਾ ਸਥਿਤ ਜਗ ਬਾਣੀ ਦੇ ਇਸ...

ਸਰੀ ਨਿਊਟਨ ਤੋਂ ਸੁੱਖ ਧਾਲੀਵਾਲ ਨੇ ਲਿਬਰਲ ਨਾਮੀਨੇਸ਼ਨ ਜਿੱਤੀ

ਕੈਨੇਡਾ ਦੇ ਸ਼ਹਿਰ ਸਰੀ ਨਿਊਟਨ ਹਲਕੇ ਤੋਂ ਫੈਡਰਲ ਚੋਣਾਂ ''ਚ ਪਾਰਟੀ ਦੀ ਟਿਕਟ ਹਾਸਲ ਕਰਨ ਲਈ...

ਪੁਲਸ ਕਿਸੇ ਵੀ ਸ਼ੱਕੀ ਦਾ ਮੋਬਾਈਲ ਕਰ ਸਕਦੀ ਹੈ ਚੈੱਕ : ਐਸ. ਸੀ.

ਸੁਪਰੀਮ ਕੋਰਟ ਨੇ ਇਕ ਅਹਿਮ ਫ਼ੈਸਲੇ ਰਾਹੀਂ ਪੁਲਸ ਨੂੰ ਕਿਸੇ ਵੀ ਸ਼ੱਕੀ ਦੋਸ਼ੀ ਦੇ ਮੋਬਾਈਲ ਦੀ ਸੀਮਤ...

ਕੀ ਤੁਸੀਂ ਸੁਣਿਆ ਦਿਲਜੀਤ ਦਾ ''ਪਟਿਆਲਾ ਪੈੱਗ-2'' (ਵੀਡੀਓ)

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਹਾਲ ਹੀ ''ਚ ਰਿਲੀਜ਼ ਹੋਇਆ ਗੀਤ ''ਪਟਿਆਲਾ ਪੈੱਗ'' ਕਾਫੀ...

ਦੇਖੋ ਬਰਥਡੇ ਗਰਲ ਮਾਹੀ ਗਿੱਲ ਦੀਆਂ ਅਣਦੇਖੀਆਂ ਤਸਵੀਰਾਂ

ਬਾਲੀਵੁੱਡ ''ਚ ਮਾਹੀ ਗਿੱਲ ਦਾ ਨਾਂ ਉਨ੍ਹਾਂ ਅਭਿਨੇਤਰੀਆਂ ''ਚ ਸ਼ੁਮਾਰ ਕੀਤਾ ਜਾਂਦਾ ਹੈ, ਜਿਸ ਨੇ...

ਕੰਠ ਕਲੇਰ ਦੀ ਨਵੀਂ ਧਾਰਮਿਕ ਐਲਬਮ ਜਲਦ ਰਿਲੀਜ਼

''ਕਾਂਸ਼ੀ ਵਿਚ ਰਹਿਣ ਵਾਲਿਆ'', ''ਗੁਰੂ ਦੀਆਂ ਵਡਿਆਈਆਂ'' ਅਤੇ ''ਹੱਕ'' ਆਦਿ ਹਿੱਟ ਧਾਰਮਿਕ...

ਜੈਜ਼ੀ ਬੀ ਨੂੰ ਪੁੱਛਿਆ, ''''ਕਿੱਥੇ ਰੱਖਦੇ ਹੋ ਸ਼ੋਅਜ਼ ਦਾ ਪੈਸਾ'' (ਵੀਡੀਓ)

ਦੇਸ਼ ਅਤੇ ਵਿਦੇਸ਼ ਵਿਚ ਹੋਏ ਲਾਈਫ ਸ਼ੋਅਜ਼ ਦੀ ਪੈਮੇਂਟ ਹਵਾਲਾ ਦੇ ਜ਼ਰੀਏ ਟ੍ਰਾਂਸਫਰ ਕੀਤੇ ਜਾਣ ਦੇ...

ਇਕ ਤਸਵੀਰ ਦੇਖ ਕੇ ਨਿਕਲ ਗਿਆ ਜੱਸੀ ਗਿਲ ਦਾ ਰੋਣਾ (ਦੇਖੋ ਤਸਵੀਰਾਂ)

ਪਾਕਿਸਤਾਨ ਵਿਚ ਇਕ ਸਕੂਲ ''ਤੇ ਹੋਏ ਅੱਤਵਾਦੀ ਹਮਲੇ ਦਾ ਦੁੱਖ ਪਾਕਿਸਤਾਨ ਦੇ ਨਾਲ-ਨਾਲ ਭਾਰਤ ਨੇ...

ਵੀਤ ਬਲਜੀਤ ਦੀ ਐਲਬਮ ''ਬੇਰੀ ਵਿਹੜੇ ਵਿਚ'' 21 ਨੂੰ ਹੋਵੇਗੀ ਰਿਲੀਜ਼

ਨੈਕਸਟ ਲੈਵਲ ਮਿਊਜ਼ਿਕ ਕੰਪਨੀ ਦੇ ਪ੍ਰੈਜ਼ੀਡੈਂਟ ਸੁੱਖ ਬਰਾੜ ਨੇ ਕੈਨੇਡਾ ਸਥਿਤ ਜਗ ਬਾਣੀ ਦੇ ਇਸ...

''ਚੰਨ ਜਿਹਾ ਗੱਭਰੂ'' ਨਾਲ ਚਰਚਾ ''ਚ ਹੈ ਜੈਲੀ : ਮੋਮੀ

''ਤੈਨੂੰ ਸੋਹਣੀਏ ਬੁਲਾ ਕੇ ਜਾਨ ਜਾਨ'', ''ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਓਂ...

ਬੱਬੂ ਮਾਨ ਨੇ ਫੈਨਜ਼ ਨਾਲ ਸਾਂਝੀ ਕੀਤੀ ਆਪਣੇ ਦਿਲ ਦੀ ਗੱਲ (ਦੇਖੋ ਤਸਵੀਰਾਂ)

ਪੰਜਾਬੀ ਸੰਗੀਤ ਜਗਤ ਵਿਚ ਆਪਣੀ ਇਕ ਵੱਖਰੀ ਪਛਾਣ ਬਣਾ ਚੁੱਕੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਆਪਣੇ...

 
 
ਸਮੁੰਦਰੀ ਸਰਹੱਦ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ 'ਤੇ ਜ਼ੋਰਸਰਕਾਰ ਨੇ ਕਿਹਾ ਹੈ ਕਿ ਭਾਰਤ ਆਪਣੀ ਸਮੁੰਦਰੀ ਸਰਹੱਦ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ 'ਚ ਜ਼ੋਰ ਦੇ ਰਿਹਾ ਹੈ। ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਭਾਰਤ ਦੀ ਸਮੁੰਦਰੀ ਸਰਹੱਦ ਦੀ ਸੁਰੱਖਿਆ ਨੂੰ...
 

 
 
ਸੰਨਿਆਸ ਤੋਂ ਭਾਵ ਹੈ ਮੌਤ ਨਾਲ ਪਿਆਰ ਸੰਨਿਆਸ ਤੋਂ ਭਾਵ ਹੈ ਮੌਤ ਨਾਲ ਪਿਆਰ। ਸੰਸਾਰਕ ਲੋਕ ਜੀਵਨ ਨਾਲ ਪਿਆਰ ਕਰਦੇ ਹਨ ਪਰ ਸੰਨਿਆਸੀ ਨੂੰ ਮੌਤ ਪਿਆਰੀ ਹੁੰਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਖੁਦਕੁਸ਼ੀ ਕਰ ਲਈਏ। ਖੁਦਕੁਸ਼ੀ ਕ
 

 
 
 ਆਲੂ ਫਸਲ 'ਤੇ ਹੁੰਦੇ ਪਛੇਤੇ ਝੁਲਸ ਰੋਗ ਤੋਂ ਸਾਵਧਾਨ ਰਹਿਣ ਕਿਸਾਨਇਨ੍ਹਾਂ ਦਿਨਾਂ 'ਚ ਮੌਸਮ 'ਚ ਨਮੀ ਆਉਣ ਕਾਰਨ ਆਲੂ ਉਤਪਾਦਕ ਵੀਰਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਆਲੂ ਫਸਲ 'ਤੇ ਪਛੇਤਾ ਝੁਲਸ ਰੋਗ ਦਾ ਹਮਲਾ ਹੋ ਸਕਦਾ ਹੈ। ਇਹ
 

 
 
ਫੌਜ 'ਚ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾਭਾਰਤ ਸਰਕਾਰ ਦੇ ਰੱਖਿਆ ਮੰਤਰਾਲਾ ਦੇ ਅਧੀਨ ਅਸਮ ਰਾਈਫਲਸ ਨੇ ਰਾਈਫਲਮੈਨ ਦੇ 64 ਅਹੁਦਿਆਂ ਦੇ ਲਈ ਅਸਾਮੀਆਂ ਜਾਰੀ ਕੀਤੀਆਂ ਹਨ। ਇਛੁੱਕ ਉਮੀਦਵਾਰ 30 ਜਨਵਰੀ, 2015 ਤੱਕ ਅਪਲਾਈ ਕਰ
 

ਖੇਡ
pic
ਭਾਰਤੀ ਗੇਂਦਬਾਜ਼ਾਂ ਦਾ ਲੱਚਰ ਪ੍ਰਦਰਸ਼ਨ ਇਕ ਵਾਰ ਫਿਰ ਸਾਹਮਣੇ ਆਇਆ ਜਦੋਂ ਕਪਤਾਨ ਸਟੀਵਨ ਸਮਿਥ (133) ਦੇ ਸ਼ਾਨਦਾਰ ਸੈਂਕੜੇ ਤੋਂ ਬਾਅਦ ਹੇਠਲੇ ਕ੍ਰਮ
 
picਸਾਬਕਾ ਚੈਂਪੀਅਨ ਤੇ ਖਿਤਾਬ ਦੇ ਪਹਿਲੇ ਦਾਅਵੇਦਾਰਾਂ ਵਿਚੋਂ ਇਕ ਸਰਬੀਆ ਦੇ ਯਾਂਕੋ ਟਿਪਸਾਰੇਵਿਕ ਨੇ ਬੀਮਾਰੀ ਕਾਰਨ ਅਗਲੇ ਸਾਲ ਹੋਣ ਵਾਲੇ ਚੇਨਈ ਓਪਨ
 
picਭਾਰਤ ਵਿਚ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਨੂੰ ਜਿੱਥੇ ਇਕ ਵੱਡੀ ਕ੍ਰਾਂਤੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ ਤੇ ਸ਼ਨੀਵਾਰ ਨੂੰ ਇਸ਼ਦੀ ਸਮਾਪਤੀ...
 
picਦਿੱਲੀ ਵਿਚ ਹੋਣ ਵਾਲੀ ਨੈਸ਼ਨਲ ਜੂਡੋ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਕੁੜੀਆਂ-ਮੁੰਡਿਆਂ ਦੀ ਅੰਡਰ-14, 17 ਤੇ 19 ਪੰਜਾਬ ਜੂਡੋ ਟੀਮ ਦੇ ਚੋਣ ਟਰਾਇਲ...
 
 
 
pic
ਸਰਦੀਆਂ ਦੇ ਇਸ ਮੌਸਮ ਵਿਚ ਸਰਦੀ ਤੋਂ ਬਚਾਅ ਲਈ ਲੋਕ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਜਿਥੇ ਗਰਮ ਕੱਪੜੇ ਪਹਿਨਦੇ ਹਨ ਉਥੇ ਗਰਮ ਤਸੀਰ ਵਾਲੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਨ ਜਿਸ ਨਾਲ ਸਰੀਰ ਵੀ ਗਰਮ ਰਹਿੰਦਾ ਹੈ ਅਤੇ ਇਹ ਸਿਹਤ ਲਈ ਜ਼ਰੂਰੀ ਹੁੰਦੀਆਂ ਹਨ। ਇਨ੍ਹਾਂ ਵਿਚੋਂ
 

 
 
 
'ਪੁਲਾੜ' ਖੋਜ ਦੇ ਖੇਤਰ 'ਚ ਭਾਰਤ ਦੀ ਇਕ ਹੋਰ 'ਉੱਚੀ ਛਾਲ'
ਇਸੇ ਸਾਲ 24 ਸਤੰਬਰ ਨੂੰ ਮੰਗਲਯਾਨ ਨੂੰ ਸਫਲਤਾਪੂਰਵਕ ਉਸ ਦੇ ਪੰਧ ''ਚ ਸਥਾਪਿਤ ਕਰਨ ਤੋਂ ਬਾਅਦ ਹੁਣ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣੇ ਹੁਣ ਤਕ ਦੇ ਸਭ ਤੋਂ...
ਅੱਤਵਾਦੀਆਂ ਵਿਰੁੱਧ ਪਾਕਿਸਤਾਨ ਨੇ ਹੁਣ ਚੁੱਕੇ 'ਚੰਦ ਕਦਮ'
ਪਾਕਿਸਤਾਨ ਦੇ ਪੇਸ਼ਾਵਰ ''ਚ ਤਾਲਿਬਾਨੀ ਅੱਤਵਾਦੀਆਂ ਵਲੋਂ 16 ਦਸੰਬਰ ਨੂੰ 132 ਮਾਸੂਮ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਸਾਰੀ ਦੁਨੀਆ ''ਚ ਸੋਗ ਦੀ ਲਹਿਰ ਦੌੜ...
 
 
 ਪਾਕਿਸਤਾਨ ਦਾ 'ਦੋਗਲਾਪਨ' ਬੇਕਸੂਰ ਬੱਚਿਆਂ ਦੀ 'ਮੌਤ ਦਾ ਕਾਰਨ'
ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ''ਚ ਬੰਧਕ ਸੰਕਟ ਖਤਮ ਹੋਣ ਤੋਂ ਬਾਅਦ ਅਗਲੇ ਹੀ ਦਿਨ ਪਾਕਿਸਤਾਨ ਦੇ ਪੇਸ਼ਾਵਰ ਵਿਚ ਜਿਸ ਤਰ੍ਹਾਂ ਹੈਵਾਨੀਅਤ ਦਾ ਨੰਗਾ ਨਾਚ ਹੋਇਆ, ਉਸ ਦੀ ਨਿੰਦਾ...
ਅਸੀਂ ਕਦੋਂ ਤਕ 'ਏਅਰ ਇੰਡੀਆ ਦਾ ਬੋਝ' ਢੋਂਦੇ ਰਹਾਂਗੇ
ਏਅਰ ਇੰਡੀਆ ਨੇ ਦੋ ਪ੍ਰਮੁੱਖ ਕਾਰਨਾਂ ਕਰਕੇ ਆਪਣੀ ਸਾਰਥਿਕਤਾ ਬਣਾਈ ਹੋਈ ਹੈ। ਪਹਿਲਾ¸ਇਸ ਦਾ ਇਕ ਇਤਿਹਾਸਿਕ ਅਤੀਤ ਹੈ ਅਤੇ ਦੂਜਾ¸ਕਿਉਂਕਿ ਹੁਣ ਅਸੀਂ ਇਸ ਦੀ ਹੋਂਦ ਲਈ ਕੀਮਤ...
ਵਪਾਰ
pic
ਨਿਯੰਤਰਕ ਅਤੇ ਮਹਾਲੇਖਾ ਪ੍ਰੀਖਿਅਕ (ਕੈਗ) ਅਨੁਸਾਰ ਉਸ ਵਲੋਂ ਜਾਂਚੇ ਗਏ 367 ਮਾਮਲਿਆਂ 'ਚ ਚਾਰਟਰਡ ਅਕਾਊਂਟੈਂਟਾਂ (ਸੀ. ਏ.) ਨੇ ਗਲਤ ਜਾਣਕਾਰੀ...
 
picਦੁਨੀਆ ਦੀ ਸਭ ਤੋਂ ਵੱਡੀ ਮੋਟਰਸਾਈਕਲ ਨਿਰਮਾਤਾ ਕੰਪਨੀ ਹੀਰੋ ਮੋਟੋ ਕਾਰਪ ਨੇ ਆਨਲਾਈਨ ਵਿਕਰੀ 'ਚ ਵੀ ਕਮਾਲ ਕਰਕੇ ਦਿਖਾਇਆ ਹੈ। ਗੂਗਲ ਦੇ ਗ੍ਰੇਟ ਆਨਲਾਈਨ...